Home فيديوهات Vaisakhi Kisan Di | ਵਿਸਾਖੀ ਕਿਸਾਨ ਦੀ | Short Movie 2021| New punjabi movies 2021 | Punjabi movie 2021

Vaisakhi Kisan Di | ਵਿਸਾਖੀ ਕਿਸਾਨ ਦੀ | Short Movie 2021| New punjabi movies 2021 | Punjabi movie 2021

0
2
Vaisakhi Kisan Di | ਵਿਸਾਖੀ ਕਿਸਾਨ ਦੀ | Short Movie 2021
new punjabi movies 2021 aone punjabi tv punjabi movie 2021 latest punjabi movies 2021 new punjabi movie 2021

Subscribe Us On Our Social Media Platforms
Website http://aonepunjabi.com/
Youtube : https://www.youtube.com/c/AoneNewsLive
Facebook : https://www.facebook.com/aonepunjabitv/
Twitter : https://twitter.com/AonePunjabi
Instagram : http://www.instragram.com/aonepunjabitv

For Advertisment & Personal contact
Email : [email protected]
Mobile : +91 9478484087

Comment(2)

  1. ਲੱਖਾ ਸਿਧਾਣਾ ਪੰਜਾਬ ਦੇ ਅਜੋਕੇ ਆਗੂਆਂ ਵਿੱਚ ਇਕਲੌਤਾ ਅਜਿਹਾ ਆਗੂ ਹੈ ਜੋ ਕਿ ਸਾਰੀ ਨੌਜਵਾਨੀ ਲਈ ਆਦਰਸ਼ ਹੈ। ਆਪਣੀ ਸੋਚ ਵਿੱਚ ਬਿਨਾ ਕਿਸੇ ਪਖੰਡ, ਡਰ ਜਾਂ ਦੁਬਿਧਾ ਦੇ ਆਪਣੀ ਗੱਲ ਨੂੰ ਸਾਫ ਅਤੇ ਸਪਸ਼ਟ ਤਰੀਕੇ ਨਾਲ ਲੋਕਾਂ ਤੱਕ ਪਹੁੰਚਾਉਂਦਾ ਹੈ। ਘਟੀਆ ਵਿਕਾਊ ਲੀਡਰਾਂ ਦੇ ਜੁੱਤੀ ਚੱਟ ਬਣਨ ਨਾਲੋਂ ਲੱਖੇ ਦੇ ਨਾਲ ਰਲੋ ਅਤੇ ਪੰਜਾਬ ਦਾ ਭਵਿੱਖ ਉੱਜਲ ਕਰੋ। ਲੱਖਾ ਹੀ ਕੁਝ ਚੋਣਵੇਂ ਆਗੂਆਂ ਵਿਚੋਂ ਇਕ ਹੈ ਜੋ ਕਿ ਬੀ ਜੇ ਪੀ ਜਾਂ ਕਾਂਗਰਸ ਦੀ ਖੇਡ ਤੋਂ ਉੱਪਰ ਉਠ ਕੇ ਸਰਕਾਰੀ ਏਜੰਸੀਆਂ ਵਲੋਂ ਸਿਖਾਂ ਵਿਰੁਧ ਰਚੀਆਂ ਜਾ ਰਹੀਆਂ ਸਾਜ਼ਿਸ਼ਾਂ ਬਾਰੇ ਫਿਕਰਮੰਦ ਹੈ ਅਤੇ ਹਰ ਵੇਲੇ ਲੋਕਾਂ ਨੂੰ ਸੁਚੇਤ ਅਤੇ ਲਾਮਬੰਦ ਕਰਦਾ ਰਹਿੰਦਾ ਹੈ।
    ਅਜੋਕੀ ਸਿੱਖ ਲੀਡਰਸ਼ਿਪ ਸਿੱਖਾਂ ਨੂੰ ਕਿਸੇ ਵੀ ਸਮੱਸਿਆ ਨਾਲ ਜੂਝਣ ਵਿਚ ਅਗਵਾਈ ਕਰਨ ਵਿਚ ਫੇਲ ਹੋਈ ਹੈ ਅਤੇ ਸਰਕਾਰੀ ਹਥਠੋਕਿਆਂ ਨਾਲ ਭਰੀ ਹੋਈ ਹੈ ਅਤੇ ਸਿਰਫ ਨਿਜੀ ਹਿਤਾਂ ਦੀ ਪੂਰਤੀ ਕਰ ਰਹੀ ਹੈ। ਵਿਦੇਸ਼ਾਂ ਵਿਚ ਬੈਠੇ ਅਖੌਤੀ ਖਾਲਿਸਤਾਨੀ ਭਾਰਤੀ ਏਜੰਸੀਆਂ ਦੇ ਇਸ਼ਾਰੇ ਤੇ ਹੀ ਸਭ ਕੁਝ ਕਰ ਰਹੇ ਹਨ ਅਤੇ ਸੰਘਰਸ਼ ਨੂੰ ਤਰਪੀਡੋ ਕਰ ਰਹੇ ਹਨ। ਹਰ ਨੌਜਵਾਨ ਨੂੰ ਬੇਨਤੀ ਹੈ ਕਿ ਆਪਣੋ ਹੱਕਾਂ ਨੂੰ ਪਛਾਣੋ, ਜਾਗਰੂਕ ਹੋਵੋ, ਮੂਰਖਾਨਾ ਹਰਕਤਾਂ ਤੋਂ ਬਚੋ ਅਤੇ RSS ਦੀਆਂ ਸਾਜ਼ਿਸ਼ਾਂ ਨੂੰ ਸਮਝੋ।

    ਅਜੇ ਵੀ ਸੰਭਲੋ। ਅਜੇ ਵੀ ਸਰਕਾਰ ਨੇ ਦੀਪ ਸਿਧੂ ਵਰਗੇ ਕਈ ਹੋਰ ਖਰੀਦੇ ਹੋਏ ਟੱਟੂ ਵਰਤਣੇ ਹਨ। ਇਸ ਕਰਕੇ ਕਿਸੇ ਲੀਡਰ ਦੇ ਵੀ ਅੰਨ੍ਹੇ ਭਗਤ ਨਾ ਬਣੋ। 1982 ਤੋਂ 1992 ਤੱਕ ਏਦਾਂ ਦੇ ਸਰਕਾਰੀ ਏਜੰਟਾਂ ਨੇ ਹੀ 2 ਲੱਖ ਤੋਂ ਵੱਧ ਸਿੱਖ ਜਵਾਨ ਮਰਵਾਏ। ਇਸ ਲਈ ਵੀਰੋ, ਸਾਵਧਾਨ!
    ਦੀਪ ਸਿੱਧੂ ਵਰਗੇ ਗਦਾਰਾਂ ਤੋਂ ਦੂਰ ਹੀ ਰਹੋ। ਕੀ ਉਹ 'ਕੱਲਾ ਹੀ ਲੀਡਰ ਬਣਨ ਦੇ ਕਾਬਲ ਹੈ? ਜਰਾ ਸੋਚੋ ਓਹਨੇ ਅਗਸਤ ਮਹੀਨੇ ਤੋਂ ਪਹਿਲਾਂ ਸਿੱਖ ਮਸਲਿਆਂ ਬਾਰੇ ਕਦੇ ਕੁਝ ਕਿਹਾ? ਫਿਰ ਓਹਨੂੰ ਹੁਣ ਇਕ ਦਮ ਹੀ ਸਿਖਾਂ ਨਾਲ ਇੰਨਾ ਹੇਜ ਜਾਗ ਪਿਆ? RSS ਦਾ ਏਜੰਟ, BJP ਦਾ ਕਾਰਜ ਕਰਤਾ ਦੀਪ ਹੀ ਤੁਹਾਨੂੰ ਸਭ ਤੋਂ ਵਧੀਆ ਲੀਡਰ ਕਿਉਂ ਲਗਦਾ?

    ਇਹ ਸਿਰਫ RSS ਦੀ B-ਟੀਮ ਢੀਂਡਸਾ ਦੇ ਰਾਹੀਂ ਸਿਖ ਗੋਲਕ 'ਤੇ ਕਾਬਜ਼ ਰਹਿਣ ਦੀ ਚਾਲ ਹੈ ਤਾਂ ਕਿ ਸਿੱਖ ਸੰਸਥਾਵਾਂ ਵਿਚ ਲਗਾਤਾਰ ਘੁਸਪੈਠ ਬਰਕਰਾਰ ਰਹੇ ਅਤੇ ਸਿੱਖੀ ਨੂੰ ਅੰਦਰੋਂ ਘੁਣ ਲਾ ਕੇ ਖ਼ਤਮ ਕਰਨਾ ਜਾਰੀ ਰੱਖਿਆ ਜਾ ਸਕੇ।

LEAVE YOUR COMMENT

Your email address will not be published. Required fields are marked *